ਫ਼ਿਲਮ ਸਮੀਖਿਆ । ਰੋਮੀਉ ਰਾਂਝਾ

Punjabi Film Review | Romeo Ranjha | Jazzy B Garry Sandhu
Punjabi Film Review | Romeo Ranjha | Jazzy B Garry Sandhu
ਸਾਲ 2014 ਦੀ ਸਭ ਤੋਂ ਬਰਦਾਸ਼ਤਹੀਣ ਫ਼ਿਲਮ ਹੈ, ਰੋਮੀਉ ਰਾਂਝਾ

ਜੈਜ਼ੀ ਬੀ ?

ਗੈਰੀ ਸੰਧੂ ?

ਰਾਣਾ ਰਣਬੀਰ, ਕਿਉਂ ਭਾਜੀ?

ਰਾਣਾ ਜੰਗ ਬਹਾਦੁਰ ?

ਯੋਗਰਾਜ ਸਿੰਘ, ਕੀ ਕੀਤਾ ਈ ਸੱਜਣਾ?

ਪਾਰੁਲ ਗੁਲਾਟੀ :) ਉਹ ! ਇਕ ਮਿੰਟ :(

ਡਾਇਰੈਕਟਰ ਨਵਨੀਅਤ ਸਿੰਘ :O

ਰੇਟਿੰਗ? ਥੋੜ੍ਹੀ ਦੇਰ ਵਿਚ ਦੇਵਾਂਗਾ, ਹਾਲੇ ਸਿਰ ਦਰਦ ਦੀ ਗੋਲੀ ਦਾ ਅਸਰ ਨੀ ਹੋਇਆ...

ਹੋਰ ਲਿਖੀਏ ਸਮੀਖਿਆ? ਚਲੋ ਰਹਿਣ ਦਿੰਦੇ ਆਂ।


Comments